Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰodé. 1.ਦਿੱਤੇ। 2. ਛਡੇ, ਤਿਆਗੇ । ਉਦਾਹਰਨਾ: 1. ਲਬੁ ਲੋਭੁ ਬੁਰਿਆਈਆਂ ਛੋਡੇ ਮਨਹੁ ਵਿਸਾਰਿ ॥ Raga Raamkalee 1, Oankaar, 45:3 (P: 936). 2. ਇਹ ਰਸ ਰਾਤੀ ਬਹੁਰਿ ਨ ਛੋਡੇ ॥ (ਛਡੇਗੀ). Raga Gaurhee 5, 84, 4:2 (P: 180). ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ ॥ (ਤਿਆਗੇ). Raga Aaasaa 1, 8, 2:2 (P: 351).
|
|