| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Cʰʰodæ. ਉਦਾਹਰਨ:
 ਚਾਨਣੁ ਹੋਵੈ ਛੋਡੈ ਹਉਮੈ ਮੇਰਾ ॥ Raga Maajh 3, Asatpadee 28, 5:2 (P: 126).
 ਉਦਾਹਰਨ:
 ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥ (ਛੱਡ ਦੇਣਾ, ਭਾਵ ਮਾਰ ਤੋਂ ਬਚਾ ਲੈਣਾ). Raga Aaasaa 1, 5, 2:1 (P: 350).
 ਆਪੇ ਮਾਰੇ ਆਪੇ ਛੋਡੈ ਆਪੇ ਬਖਸੇ ਕਰੇ ਦਇਆ ॥ (ਬਚਾ ਲੈਂਦਾ ਹੈ). Raga Bihaagarhaa 4, Vaar 13:3 (P: 553).
 ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ ॥ (ਛਡਦੀ, ਬਖਸ਼ਦੀ ਮਾਇਆ ਦਰਿਆਵਾਂ ਦੇ ਕੰਢਿਆਂ ਅਥਵਾ ਤੀਰਥਾਂ ਉਤੇ ਬੈਠੇ ਜੋਗੀਆਂ ਸੰਨਿਆਸੀਆਂ ਨੂੰ ਵੀ ਨਹੀਂ ਬਖਸ਼ਦੀ/ਛਡਦੀ). Raga Aaasaa 5, 4, 2:3 (P: 371).
 ਬਿਰਥਾ ਕਾਹੂ ਛੋਡੈ ਨਾਹੀ ॥ (ਵਿਹਲਾ ਰਹਿਣ ਦਿੰਦਾ/ਛਡਦਾ). Raga Aaasaa 5, 90, 1:3 (P: 393).
 ਨਿੰਦਕ ਕਉ ਦਈ ਛੋਡੈ ਨਾਹਿ ॥ (ਛੁਟਕਾਰਾ ਨਹੀਂ ਦਿੰਦਾ). Raga Bhairo 5, 54, 2:4 (P: 1152).
 | 
 
 |