Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰohraa. ਲੜਕਾ; ਸੇਵਕ, ਬਾਲਕਾ. ਉਦਾਹਰਨ: ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ ॥ (ਭਾਵ ਸੇਵਕ ਬਾਲਕੇ). Raga Bilaaval 5, 44, 1:1 (P: 811). ਬਿਦਰ ਦਾਸੀ ਸੁਤੁ ਛੋਕ ਛੋਹਰਾ ਕ੍ਰਿਸਨੁ ਅੰਕਿ ਗਲਿ ਲਾਵੈਗੋ ॥ Raga Kaanrhaa 4, Asatpadee 3, 2:2 (P: 1309).
|
SGGS Gurmukhi-English Dictionary |
innocent young boy, servant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਛੋਹਰ, ਛੋਹਰਿ, ਛੋਹਰੀ) ਨਾਮ/n. ਸ਼ਾਵਕ. ਛੋਕਰਾ. ਲੜਕਾ. ਛੋਕਰੀ. ਬਾਲਕੀ. “ਸੰਤਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ.” (ਬਿਲਾ ਮਃ ੫) “ਛਡਾ, ਛੋਹਰੇ ਦਾਸ ਤੁਮਾਰੇ.” (ਬਾਵਨ) “ਘਰ ਵਰੁ ਸਹਜੁ ਨ ਜਾਣੈ ਛੋਹਰਿ.” (ਮਾਰੂ ਸੋਲਹੇ ਮਃ ੧) ਭਾਵ- ਅਗ੍ਯਾਨਦਸ਼ਾ ਵਾਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|