Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ja-ee. 1. ਜਾਣਾ। 2. ਨਵਿਰਤ ਹੋਵੇ। 3. ਖਿੜਨਾ, ਪ੍ਰਫੁਲਤ ਹੋਣਾ। 1. taking. 2. stilled, conquered, goes. 3. blooms. ਉਦਾਹਰਨਾ: 1. ਰਾਮ ਮੋ ਕਉ ਤਾਰਿ ਕਹਾਂ ਲੈ ਜਈ ਹੈ ॥ (ਲਈ ਜਾਂਦੇ ਹੋ). Raga Maaroo, Kabir, 5, 1:1 (P: 1104). 2. ਤਉ ਮਨੁ ਮਤਨੈ ਜਾ ਤੇ ਹਉਮੈ ਜਈ ਹੈ ॥ Raga Gaurhee, Kabir, 10, 2:2 (P: 325). 3. ਨਾਮੁ ਤੇਰਾ ਅਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥ Raga Gaurhee, Kabir, 69, 2:1 (P: 338).
|
SGGS Gurmukhi-English Dictionary |
[Desi v.] (from P. Jānā) go
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f.see ਜਵੀ oat.
|
Mahan Kosh Encyclopedia |
ਨਾਮ/n. ਉਤਪੱਤੀ. “ਮਨ ਪ੍ਰੀਤਿ ਨਈ ਕੀ ਜਈ ਉਪਜਾਈ.” (ਨਾਪ੍ਰ) 2. ਵਿ. ਉਪਜੀ. ਪੈਦਾ ਹੋਈ। 3. ਜਾਈ. ਜਾਂਦੀ. ਜਾਵੇ. ਮਿਟੇ. “ਜਾਂਤੇ ਹਉਮੈ ਜਈਹੈ.” (ਗਉ ਕਬੀਰ) 4. ਸੰ. ਜਯਿਨ੍. ਵਿਜਯੀ. ਜਿੱਤਣ ਵਾਲਾ. ਜਯੀ। 5. ਦੇਖੋ- ਜਵੀ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|