Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ja-é. ਅਲਾਪ/ਉਚਾਰਣ ਕਰ। proclaim, celebrate. ਉਦਾਹਰਨ: ਗੋਵਿੰਦ ਗੁਪਾਲ ਦਇਆਲ ਸੰਮ੍ਰਿਥ ਬੋਲਿ ਸਾਧੂ ਹਰਿ ਜੈ ਜਏ ॥ Raga Aaasaa 5, Chhant 9, 2:5 (P: 458).
|
Mahan Kosh Encyclopedia |
ਪੈਦਾ ਹੋਏ. ਉਪਜੇ. “ਕਾਸ਼ੀ ਬੀਚ ਜਏ, ਤੇ ਕਮਾਂਊਂ ਜਾਇ ਮਰੇ ਹੈਂ.” (ਚਰਿਤ੍ਰ ੨੬੬). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|