Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jagjeevan. ਜਗਤ ਦੇ ਜੀਵਨ, ਜਗਤ ਨੂੰ ਜੀਵਨ ਦੇਣ ਵਾਲੇ ਭਾਵ ਪ੍ਰਭੂ, ਕਰਤਾਰ। life of the world. ਉਦਾਹਰਨ: ਮੈ ਆਇ ਮਿਲਹੁ ਜਗਜੀਵਨ ਪਿਆਰੇ ॥ Raga Maajh 4, 4, 4:1 (P: 95). ਨਾਨਕ ਸਹਜਿ ਮਿਲੇ ਜਗਜੀਵਨ ਸਤਿਗੁਰ ਬੂਝ ਬੁਝਾਈਐ ॥ Raga Aaasaa 1, Chhant 2, 2:6 (P: 436).
|
SGGS Gurmukhi-English Dictionary |
life of the world. O life of the world God!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਗਜੀਵਣ) ਨਾਮ/n. ਕਰਤਾਰ, ਜੋ ਜਗਤ ਦਾ ਜੀਵਨਰੂਪ ਹੈ. ਸੰਸਾਰ ਨੂੰ ਚੇਤਨਸੱਤਾ ਦੇਣ ਵਾਲਾ ਵਾਹਗੁਰੂ. “ਜਗਜੀਵਣ ਸਿਉ ਆਪਿ ਚਿਤੁ ਲਾਇ.” (ਬਸੰ ਮਃ ੩) “ਆਪੇ ਜਗਜੀਵਨ ਸੁਖਦਾਤਾ.” (ਸ੍ਰੀ ਮਃ ੩) 2. ਦੁਨੀਆਂ ਵਿੱਚ ਜਿਉਣਾ। 3. ਦੇਖੋ- ਸਤਨਾਮੀ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|