Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jagaṫ. 1. ਸੰਸਾਰ, ਵਿਸ਼ਵ। 2. ਲੋਕਾਈ। 1. world, universe. 2. people. 2. 1. ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈ ॥ Raga Bilaaval 4, Vaar 5:1 (P: 851). 2. ਜਗਤ ਉਧਾਰਣ ਸੇਈ ਅਤਏ ਜੋ ਜਨ ਦਰਸ ਪਿਆਸਾ ॥ Raga Gaurhee 5, 131, 2:1 (P: 207).
|
SGGS Gurmukhi-English Dictionary |
[Sk. var.] Form Jaga
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਜਹਾਨ world.
|
Mahan Kosh Encyclopedia |
ਸੰ. जगत्. ਨਾਮ/n. ਪਵਨ. ਵਾਯੁ. ਹਵਾ। 2. ਮੁਲਕ. ਦੇਸ਼. “ਸਤਜੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ.” (ਭਾਗੁ) 3. ਜੰਗਮ. ਫਿਰਨ ਤੁਰਨ ਵਾਲੇ ਜੀਵ। 4. ਸੰਸਾਰ. ਵਿਸ਼੍ਵ. ਦੁਨੀਆਂ. “ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ.” (ਸ: ਮਃ ੯) 5. ਲੋਕ. ਜਨ. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ. “ਸੁਣਹੁ ਸੰਤਹੁ! ਸਭ ਜਗਤ ਪੈਰੀ ਪਾਇ ਜੀਉ.” (ਰਾਮ ਸਦੁ) 6. ਕ੍ਰਿ.ਵਿ. ਜਾਗਦੇ. ਜਾਗਦੇ ਹੋਏ. “ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ.” (ਚਰਿਤ੍ਰ ੧੪੬) 7. ਦੇਖੋ- ਜਗਤਸੇਠ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|