Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jagṫæ. ਸਾਰੇ ਸੰਸਾਰ ਦਾ। of the whole world. ਉਦਾਹਰਨ: ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥ Raga Gaurhee 4, Vaar 13, Salok, 4, 2:5 (P: 307). ਬਾਬੀਹਾ ਕਿਆ ਬਪੁੜਾ ਜਗਤੈ ਕੀ ਤਿਖ ਜਾਇ ॥ Raga Malaar 1, Vaar 12, Salok, 3, 1:4 (P: 1283).
|
|