Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jagaa-i-aa. 1. ਸਾਵਧਾਨ ਰਖਿਆ, ਜਾਗ੍ਰਤ ਰਖਿਆ। 2. ਰੌਸ਼ਨ/ਪ੍ਰਜਵਲਤ ਕਰ ਦਿਤੀ। 1. awake, alert. 2. light. ਉਦਾਹਰਨਾ: 1. ਤਸਕਰੁ ਚੋਰੁ ਨ ਲਾਗੈ ਤਾ ਕਉ ਧੁਨਿ ਉਪਜੈ ਸਬਦਿ ਜਗਾਇਆ ॥ (‘ਸਬਦ’ ਨੇ ਜਗਾਈ/ਸਾਵਧਾਨ ਰੱਖਿਆ). Raga Maaroo 1, Solhaa 19, 1:3 (P: 1039). 2. ਸਕਤਿ ਗਈ ਭ੍ਰਮੁ ਕਟਿਆ ਸਿਵ ਜੋਤਿ ਜਗਾਇਆ ॥ Raga Saarang 4, Vaar 2:3 (P: 1238). ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥ (ਜਗਦੀਸ/ਪ੍ਰਭੂ ਨੇ ਜੋਤ ਨਾਲ ਇਹ ਦੀਪਕ ਬਾਲਿਆ). Raga Parbhaatee, Kabir, 5, 2:2 (P: 1350).
|
|