Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jagaavan. ਜਗਾਉਣ, ਇਥੇ ਭਾਵ ਰੂਹਾਂ ਨੂੰ ਜਗਾਉਣਾ ਅਥਵਾ ‘ਪ੍ਰੇਤ’ ਵਸ ਕਰਨੇ । practice witchcraft, wake the spirits of the dead. ਉਦਾਹਰਨ: ਕਬੀਰ ਹਰਿ ਕਾ ਸਿਮਰਨ ਛਾਡਿ ਕੈ ਰਾਤਿ ਜਗਾਵਨ ਜਾਇ ॥ (ਇਥੇ ਭਾਵ ਰੂਹਾਂ ਨੂੰ ਜਗਾਉਣਾ ਅਥਵਾ ‘ਪ੍ਰੇਤ’ ਵਸ ਕਰਨੇ). Salok, Kabir, 107:1 (P: 1370).
|
SGGS Gurmukhi-English Dictionary |
awaken.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਗਾਨਾ) ਕ੍ਰਿ. ਜਾਗ੍ਰਤ ਅਵਸਥਾ ਵਿੱਚ ਲਿਆਉਣਾ। 2. ਸਾਵਧਾਨ ਕਰਨਾ। 3. ਤੰਤ੍ਰਸ਼ਾਸਤ੍ਰ ਅਨੁਸਾਰ ਮੁਰਦੇ ਦੀ ਰੂਹ ਨੂੰ ਮੰਤ੍ਰਸ਼ਕਤਿ ਨਾਲ ਸ਼ਮਸ਼ਾਨ ਵਿੱਚੋਂ ਉਠਾਉਣਾ. “ਹਰਿ ਕਾ ਸਿਮਰਨੁ ਛਾਡਿਕੈ ਰਾਤਿ ਜਗਾਵਨ ਜਾਇ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|