Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jachaa. ਚੋਜ਼, ਕੌਤਕ (ਸ਼ਬਦਾਰਥ, ਨਿਰਣੈ, ‘ਦਰਪਣ’); ਭਿਖਾਰੀ, ਯਾਚਕ (ਮਹਾਨਕੋਸ਼)। wonders, mystic acts; beggars. ਉਦਾਹਰਨ: ਗੁਰਮੁਖਿ ਸਦਾ ਸਲਾਹੀਐ ਸਭਿ ਤਿਸ ਦੇ ਜਚਾ ॥ Raga Maaroo 3, Vaar 22:5 (P: 1094).
|
SGGS Gurmukhi-English Dictionary |
creation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਯਾਚਕ. ਭਿਖਾਰੀ. “ਸਦਾ ਸਲਾਹੀਐ ਸਭ ਤਿਸ ਕੇ ਜਚਾ.” (ਮਃ ੩ ਵਾਰ ਮਾਰੂ ੧) 2. ਜਾਂਚਿਆ. ਅੰਦਾਜ਼ਾ ਕੀਤਾ. ਦੇਖੋ- ਜਚਨਾ। 3. ਫ਼ਾ. [زّچا] ਜ਼ੱਚਾ. ਨਾਮ/n. ਪ੍ਰਸੂਤਾ ਇਸਤ੍ਰੀ. ਜਿਸ ਨੇ ਸੰਤਾਨ ਜਣੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|