Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jajmaali-aa. 1. ਕੁਸ਼ਟ ਰੋਗੀ, ਛੁਤ ਦੇ ਰੋਗ ਵਾਲਾ, ਕੋਹੜੀ। 2. ਪਾਪੀ। lepers. 2. sinner. ਉਦਾਹਰਨਾ: 1. ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥ Raga Gaurhee 4, Vaar 30ਸ, 4, 1:1 (P: 315). 2. ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥ (ਮਾੜੇ ਬੰਦੇ). Raga Aaasaa 1, Vaar 2:2 (P: 463).
|
SGGS Gurmukhi-English Dictionary |
lepers. Sinners.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਜਮਾਲਾ, ਜਜਮਾਲੇ) ਵਿ. ਜੁਜ਼ਾਮਵਾਲਾ [جُذاموالہ]. ਕੁਸ਼੍ਠ ਰੋਗ ਵਾਲਾ. ਕੋੜ੍ਹੀ। 2. ਭਾਵ- ਵਿਸ਼ਈ ਪਾਂਮਰ, ਜਿਸ ਦੇ ਸੰਗ ਤੋਂ ਰੋਗ ਹੋਣ ਦਾ ਡਰ ਹੈ. “ਚੁਣਿ ਵਖਿ ਕਢੇ ਜਜਮਾਲਿਆ.” (ਵਾਰ ਆਸਾ) “ਸਚੈ ਵਖਿ ਕਢੇ ਜਜਮਾਲੇ.” (ਮਃ ੪ ਵਾਰ ਗਉ ੧) 3. ਜਜ਼ਮ ਵਾਲਾ. ਪੱਕੇ ਇਰਾਦੇ ਵਾਲਾ. ਦੇਖੋ- ਜਜਮ 3. “ਨਿਤ ਮਾਇਆ ਨੋ ਫਿਰੈ ਜਜਮਾਲਿਆ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|