Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jajaa. ਗੁਰਮੁਖੀ ਲਿਪੀ ਦਾ 13ਵਾਂ ਅੱਖਰ, ‘ਜ’। 13th letter of Gurmukhi script, ‘Jajaa’. ਉਦਾਹਰਨ: ਜਜਾ ਜਾਨੈ ਹਉ ਕਛੁ ਹੂਆ ॥ Raga Gaurhee 5, Baavan Akhree, 24:1 (P: 255).
|
Mahan Kosh Encyclopedia |
ਜੱਜੇ ਦਾ ਉੱਚਾਰਣ ਜਕਾਰ। 2. ਗੁਰਮੁਖੀ ਦਾ ਤੇਰ੍ਹਵਾਂ ਅੱਖਰ. “ਜਜਾ ਜਾਨੈ ਹਉ ਕਛੁ ਹੂਆ.” (ਬਾਵਨ) 3. ਦੇਖੋ- ਜੱਜਾ ੨ ਅਤੇ ੩। 4. ਅ਼. [جزا] ਜਜ਼ਾ. ਪ੍ਰਤਿਬਦਲਾ। 5. ਕਰਮ ਦਾ ਫਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|