Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaṇi-aa. 1. ਜਨਮ ਦਿਤਾ। 2. ਮਨੁੱਖਾਂ, ਵਿਅਕਤੀਆਂ, ਬੰਦਿਆਂ। 1. gave birth. 2. men. ਉਦਾਹਰਨਾ: 1. ਧਨੁ ਧੰਨੁ ਪਿਤਾ ਧਨ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥ Raga Gaurhee 4, Vaar 17ਸ, 4, 2:3 (P: 310). ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ ॥ (ਜਨਮੇ ਹੋਏ, ਪੈਦਾ ਕੀਤੇ ਹੋਏ). Raga Gaurhee 5, Vaar 7:4 (P: 319). 2. ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨੑਿ ॥ Salok, Farid, 100:5 (P: 1383).
|
SGGS Gurmukhi-English Dictionary |
1. gave birth to. 2. (of) men.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|