Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaṇee. ਕਦੀ ਵੀ ਨਾ, ਮਤ, ਨਾਹ। do not, never. ਉਦਾਹਰਨ: ਜਣੀ ਲਖਾਵਹੁ ਅਸੰਤ ਪਾਪੀ ਸਣਿ ॥ Raga Aaasaa Ravidas, 2, 3:2 (P: 486).
|
SGGS Gurmukhi-English Dictionary |
do not, never.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਜਨੀ। 2. ਵ੍ਯ. ਨਾ. ਜਿਨ. ਮਤ. “ਜਣੀ ਲਖਾਵਹੁ ਅਸੰਤ ਪਾਪੀ ਸਣਿ.” (ਆਸਾ ਰਵਿਦਾਸ) ਅਸੰਤ ਪਾਪੀ ਨਾਲ ਸਾਡੀ ਜ਼ਿੰਦਗੀ ਨਾ ਗੁਜ਼ਾਰੋ। 3. ਜਨਨ (ਪੈਦਾ) ਕੀਤੀ। 4. ਸਿੰਧੀ. ਮਰਨੇ ਦਾ ਭੋਜਨ ਵੰਡਣ ਦੀ ਕ੍ਰਿਯਾ, ਜਿਵੇਂ- ਗੰਦੌੜਾ ਲੱਡੂ ਆਦਿ ਵੰਡੇਜਾਂਦੇ ਹਨ। 5. ਡਿੰਗ. ਮਾਤਾ. ਜਨਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|