Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaḋ⒤. 1. ਜੋ। 2. ਜਦੋਂ, ਜਿਸ ਵਕਤ। 1. those. 2. when. ਉਦਾਹਰਨਾ: 1. ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿ ਬਿਧਿ ਆਚਰਣੰ ॥ (ਜੋ ਵਿਧੀ ਤੋਂ ਰਹਿਤ ਹਨ). Raga Goojree, Jaidev, 1, 3:1 (P: 526). ਉਦਾਹਰਨ: ਪਰਮਦਭੁਤੰ ਪਰਕ੍ਰਿਤ ਪਰੰ ਜਦਿ ਚਿੰਤਿ ਸਰਬ ਗਤੰ ॥ Raga Goojree, Jaidev, 1, 1:2 (P: 526). 2. ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ ॥ Raga Bilaaval 5, 50, 1:1 (P: 813).
|
SGGS Gurmukhi-English Dictionary |
when, while, if.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਯਦਿ. ਵ੍ਯ. ਜੇ. ਅਗਰ। 2. ਜਿਸ ਵੇਲੇ. ਜਦੋਂ. “ਦੂਖ ਤਦੇ ਜਦਿ ਵੀਸਰੈ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|