Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janan⒤. ਜਨਮ ਦੇਣ ਵਾਲੀ, ਮਾਂ, ਮਾਤਾ। mother. ਉਦਾਹਰਨ: ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥ Raga Goojree 5, Sodar, 5, 2:1 (P: 10).
|
SGGS Gurmukhi-English Dictionary |
mother.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਨਨੀ) ਵਿ. ਜਣਨ ਵਾਲੀ. ਪੈਦਾ ਕਰਨਵਾਲੀ. “ਨਾਨਕ ਜਨਨੀ ਧੰਨੀ ਮਾਇ.” (ਮਲਾ ਮਃ ੧) 2. ਨਾਮ/n. ਮਾਤਾ. ਮਾਂ. “ਜਨਨਿ ਪਿਤਾ ਲੋਕ ਸੁਤ ਬਨਿਤਾ.” (ਸੋਦਰੁ) “ਜਿਉ ਜਨਨੀ ਸੁਤ ਜਣਿ ਪਾਲਤੀ.” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|