Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janmaṫ. ਜੰਮਦਿਆਂ ਹੀ, ਜਨਮ ਤੋਂ ਹੀ। from the very birth. ਉਦਾਹਰਨ: ਜਨਮਤ ਮੋਹਿਓ ਮੋਹਨੀ ਮਾਇਆ ॥ Raga Gaurhee 5, Baavan Akhree, 6:2 (P: 251). ਪਾਇ ਠਗਉਰੀ ਆਪਿ ਭੁਲਾਇਓ ਜਨਮਤ ਬਾਰੋ ਬਾਰ ॥ (ਜੰਮਦਾ ਹੈ). Raga Saarang 5, 101, 1:1 (P: 1223).
|
SGGS Gurmukhi-English Dictionary |
from the very birth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ.ਵਿ. ਜਨਮਦੇ ਹੀ. ਜਨਮ ਲੈਂਦੇ ਹੀ. “ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ.” (ਸਵੈਯੇ ਮਃ ੫ ਕੇ) 2. ਕ੍ਰਿ. ਜਨਮਦਾ ਹੈ। 3. ਨਾਮ/n. ਜਨ-ਮਤ. ਲੋਕਾਂ ਦਾ ਮਤ। 4. ਭਗਤਜਨਾਂ ਦਾ ਮਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|