Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janméjæ. ਇਕ ਕੌਰਵਵੰਸ਼ੀ ਰਾਜਾ ਜੋ ਅਰਜਨ ਦਾ ਪੜਪੋਤਾ ਸੀ। grandson of Arjun. ਉਦਾਹਰਨ: ਜਨਮੇਜੈ ਗੁਰ ਸਬਦੁ ਨ ਜਾਨਿਆ ॥ Raga Gaurhee 1, Asatpadee 9, 10:1 (P: 225).
|
Mahan Kosh Encyclopedia |
ਜਨਮੇਜਯ ਨੇ. “ਜਨਮੇਜੈ ਗੁਰਸਬਦ ਨ ਜਾਨਿਆ.” (ਗਉ ਅ: ਮਃ ੧) ਆਪਣੇ ਗੁਰੂ ਵ੍ਯਾਸ ਦਾ ਵਾਕ ਨਾ ਮੰਨਣ ਪੁਰ, ਜਨਮੇਜਯ ਨੂੰ ਰੋਗ ਨੇ ਗ੍ਰਸਿਆ। 2. ਦੇਖੋ- ਜਨਮੇਜਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|