Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janmæ. 1. ਜੰਮਦਾ/ਪੈਦਾ ਹੁੰਦਾ/ਜਨਮ ਧਾਰਦਾ ਹੈ। 2. ਜਨਮ, ਹੋਂਦ ਵਿਚ ਆਉਣ, ਪੈਦਾਇਸ਼। 1. in birth. 2. of life. ਉਦਾਹਰਨਾ: 1. ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥ Raga Sireeraag 1, 13, 3:3 (P: 19). 2. ਜਨਮੈ ਕਾ ਫਲੁ ਪਾਇਆ ॥ Raga Maajh 5, Asatpadee 38, 7:2 (P: 132).
|
|