Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Japan. ਜਾਪ, ਧੀਮੀ ਸੁਰ ਵਿਚ ਉਚਾਰਨ। meditation, chanting, uttering. ਉਦਾਹਰਨ: ਹਰਿ ਕਾ ਨਾਮੁ ਜਪਨ ਕਉ ਦੀਏ ॥ Raga Parbhaatee 5, 6, 1:2 (P: 1339).
|
Mahan Kosh Encyclopedia |
(ਜਪਨਾ) ਸੰ. ਨਾਮ/n. ਜਪਣ ਦਾ ਕੰਮ. ਜਪ. “ਮਨ ਹਰਿ ਹਰਿ ਜਪਨ ਕਰੇ.” (ਸ੍ਰੀ ਮਃ ੪ ਵਣਜਾਰਾ) 2. ਕ੍ਰਿ. ਜਾਪ ਕਰਨਾ। 3. ਵਿ. ਜਪਨੀਯ. ਜਪ ਕਰਨ ਯੋਗ੍ਯ. “ਨਾਨਕ ਜਾਪ ਜਪੈ ਹਰਿ ਜਪਨਾ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|