Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Japnaa. ਉਚਾਰਣ ਕਰਦਾ, ਜਪਦਾ, ਸਿਮਰਣ ਕਰਦਾ। repeat, utter, chant, recite. ਉਦਾਹਰਨ: ਹਰਿ ਹਰਿ ਕਥਾ ਸਦਾ ਜਪੁ ਜਪਨਾ ॥ Raga Gaurhee 5, 96, 2:4 (P: 184). ਜੇ ਤੂੰ ਦੇਹਿ ਤੇਰਾ ਨਾਉ ਜਪਨਾ ॥ Raga Soohee 5, 35, 1:2 (P: 744).
|
SGGS Gurmukhi-English Dictionary |
repeat, utter, chant, recite.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਪਨ) ਸੰ. ਨਾਮ/n. ਜਪਣ ਦਾ ਕੰਮ. ਜਪ. “ਮਨ ਹਰਿ ਹਰਿ ਜਪਨ ਕਰੇ.” (ਸ੍ਰੀ ਮਃ ੪ ਵਣਜਾਰਾ) 2. ਕ੍ਰਿ. ਜਾਪ ਕਰਨਾ। 3. ਵਿ. ਜਪਨੀਯ. ਜਪ ਕਰਨ ਯੋਗ੍ਯ. “ਨਾਨਕ ਜਾਪ ਜਪੈ ਹਰਿ ਜਪਨਾ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|