Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Japan⒰. ਜਾਪ, ਜਪ। recite, chant. ਉਦਾਹਰਨ: ਮਨਿ ਹਰਿ ਹਰਿ ਜਪਨੁ ਕਰੇ ॥ Raga Sireeraag 4, Vannjaaraa 1, 4:1 (P: 82). ਹਰਿ ਹਰਿ ਜਪਨੁ ਜਪਉ ਦਿਨੁ ਰਾਤੀ ਜਪਿ ਹਰਿ ਹਰਿ ਹਰਿ ਉਰਿਧਾਰੀ ॥ Raga Dhanaasaree 4, 1, 3:1 (P: 666).
|
Mahan Kosh Encyclopedia |
ਦੇਖੋ- ਜਪਨ. “ਹਰਿ ਹਰਿ ਜਪਨੁ ਜਪਉ ਦਿਨ ਰਾਤੀ.” (ਧਨਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|