Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Japee. 1. ਜਪੀਂ, ਜਪਾਂ, ਜਪ ਕਰਾਂ। 2. ਜਪਿਆ, ਧਿਆਨ ਧਰਿਆ। contemplate, repeat, chant, utter. 2, deliberated upon, recited. ਉਦਾਹਰਨਾ: 1. ਅਨਦਿਨੁ ਨਾਮੁ ਜਪੀ ਸੁਖੁ ਪਾਈ ਨਿਤ ਜੀਵਾ ਆਸ ਹਰਿ ਤੇਰੀ ॥ Raga Gaurhee 4, 58, 2:2 (P: 170). 2. ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ ਤਿਨ ਪਾਇਆ ਨਿਹਚਲ ਥਾਨਾਂ ਹੇ ॥ Raga Maaroo 5, Solhaa 4, 8:3 (P: 1075).
|
SGGS Gurmukhi-English Dictionary |
1. recite, recites. 2. recited.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. worshipper, one regular in ਜਪ.
|
Mahan Kosh Encyclopedia |
ਜਪੀਂ. ਜਪਾਂ. ਜਪ ਕਰਾਂ. “ਅਹਿਨਿਸਿ ਜਪੀ ਸਦਾ ਸਾਲਾਹੀ.” (ਸੂਹੀ ਛੰਤ ਮਃ ੪) 2. ਸੰ. जपिन्. ਵਿ. ਜਪ ਕਰਨ ਵਾਲਾ. ਜਾਪਕ. “ਜਪੀ ਤਪੀ ਸਭ ਚਰਨੀ ਲਾਏ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|