Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Japé. 1. ਜਾਪ ਕਰੇ। 2. ਜਪ ਕੇ, ਸਿਮਰ ਕੇ। 3. ਜਪਣ ਲਈ। 1. repeats, chants. 2. meditating, contemplating. 3. for meditation. ਉਦਾਹਰਨਾ: 1. ਹਰਿ ਹਰਿ ਨਾਮੁ ਜਪੇ ਆਰਾਧੇ ਵਿਚ ਅਗਨੀ ਹਰਿ ਜਪਿ ਜੀਵਿਆ ॥ Raga Sireeraag 4, Pahray, 3, 1:6 (P: 76). 2. ਬ੍ਰਹਮੇ ਕੋਟਿ ਅਰਾਧਹਿ ਗਿਆਨੀ ਜਾਪ ਜਪੇ ॥ Raga Aaasaa 5, Chhant, 5, 1:2 (P: 455). ਹਰਿ ਕਿਰਪਾ ਕਰਿ ਸੁਆਮੀ ਹਮ ਲਾਇ ਹਰਿ ਸੇਵਾ ਹਰਿ ਜਪਿ ਜਪੇ ਹਰਿ ਜਪਿ ਜਪੇ ਜਪੁ ਜਾਪਉ ਜਗਦੀਸ ॥ Raga Kaanrhaa 4, 8, 1:1 (P: 1297). 3. ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ॥ Raga Soohee 5, Chhant 7, 1:1 (P: 781).
|
SGGS Gurmukhi-English Dictionary |
1. by/on reciting. 2. repeats, chants. 2. rectes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|