Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Japaᴺthaa. ਜਪਤਾ। remember, recite, meditate. ਉਦਾਹਰਨ: ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ ॥ Raga Maaroo 5, Vaar 20:3 (P: 1101).
|
Mahan Kosh Encyclopedia |
(ਜਪੰਥ, ਜਪੰਥਿ) जपन्सन्. ਜਪੰਦਾ. ਜਪ ਕਰਦਾ. “ਦਿਨੁ ਰੈਨਿ ਜਪੰਥਾ.” (ਵਾਰ ਮਾਰੂ ੨ ਮਃ ੫) 2. ਜਪੰਤਿ. ਜਪਦੇ ਹਨ. “ਜੈ ਜੈਕਾਰ ਜਪੰਥਿ ਨਰਾ.” (ਸਵੈਯੇ ਮਃ ੩ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|