Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jam-ee-aa. ਜਮਾਈ/ਪੈਦਾ ਕੀਤੀ ਹੈ (ਸ਼ਬਦਾਰਥ) ਦ੍ਰਿੜ ਵਸਾਈ (ਮਹਾਨਕੋਸ਼)। installed. ਉਦਾਹਰਨ: ਪੂਰਬ ਜਨਮਿ ਭਗਤਿ ਕਰਿ ਆਏ ਗੁਰਿ ਹਰਿ ਹਰਿ ਹਰਿ ਹਰਿ ਭਗਤਿ ਜਮਈਆ ॥ Raga Bilaaval 4, Asatpadee 6, 7:1 (P: 837).
|
Mahan Kosh Encyclopedia |
ਜਮਾ (ਗਡਾ) ਲਈਆ. ਦ੍ਰਿੜ੍ਹ ਵਸਾਈ ਹੈ. “ਹਰਿ ਹਰਿ ਭਗਤਿ ਜਮਈਆ.” (ਬਿਲਾ ਅ: ਮਃ ੪) 2. ਜਮਾਉਣ ਵਾਲਾ। 3. ਜਵਾਈ. ਜਾਮਾਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|