Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jamkaal⒤. ਕਾਲ ਦਾ ਕਰਤਾ ਜਮ, ਮੌਤ ਦਾ ਦੂਤ। courier of death. ਉਦਾਹਰਨ: ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ ॥ Raga Sireeraag 3, 43, 4:2 (P: 30). ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ ॥ (ਜਮ ਜੋ ਕਾਲ ਦਾ ਰੂਪ ਹੈ). Raga Gaurhee 4, Karhalay, 2, 7:2 (P: 235).
|
SGGS Gurmukhi-English Dictionary |
of/to/the courier/messenger of death; of death/spiritual death.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|