Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jamkaᴺkar⒰. ਜਮਰਾਜ ਦੇ ਸੇਵਕ/ਦਾਸ, ਜਮਦੂਤ। courier/minister of death. ਉਦਾਹਰਨ: ਜਮਕੰਕਰੁ ਨੇੜਿ ਨ ਆਇਆ ॥ Raga Sorath 5, 59, 4:3 (P: 624).
|
Mahan Kosh Encyclopedia |
(ਜਮਕਿੰਕਰ, ਜਮਕੰਕਰ) ਸੰ. यमाकिङ्कर. ਨਾਮ/n. ਯਮ ਦਾ ਦਾਸ਼. ਯਮਗਣ. ਯਮਦੂਤ. “ਜਮਕੰਕਰ ਮਾਰਿ ਬਿਦਾਰਿਅਨੁ.” (ਸਵਾ ਮਃ ੪) “ਜਮਕੰਕਰੁ ਨੇੜਿ ਨ ਆਇਆ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|