Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jamdaᴺd⒰. ਜਮਾਂ ਵਲੋਂ ਦਿਤੀ ਗਈ ਸਜ਼ਾ/ਦੁਖ। punishment afflicted by the minister of death. ਉਦਾਹਰਨ: ਹਉਮੈ ਕਰਮ ਕਮਾਵਦੇ ਜਮਡੰਡੁ ਲਗੈ ਤਿਨ ਆਇ ॥ Raga Sireeraag 3, Asatpadee 19, 1:1 (P: 65).
|
Mahan Kosh Encyclopedia |
(ਜਮਡੰਡਾ) ਯਮਦੰਡ. ਯਮ ਦਾ ਸੋਟਾ। 2. ਯਮ ਵੱਲੋਂ ਮਿਲੀ ਸਜ਼ਾ. “ਜਮਡੰਡੁ ਸਹਹਿ ਸਦਾ ਦੁਖ ਪਾਏ.” (ਗਉ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|