Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jamaṫ. ਅਪਣਾ ਕੇ (ਮਹਾਨਕੋਸ਼); ਪੈਦਾ ਹੋਣਾ (ਸ਼ਬਦਾਰਥ, ਦਰਪਣ)। take birth, born. ਉਦਾਹਰਨ: ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ, ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥ (ਆਪਣਾ ਕੇ, ਡਰ ਨਾਲ ਨਹੀਂ) (ਡਰ ਪੈਦਾ ਨਹੀਂ ਹੁੰਦਾ). Sava-eeay of Guru Ramdas, Nal-y, 4:3 (P: 1399).
|
SGGS Gurmukhi-English Dictionary |
birth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜੰਮਦਾ. ਜਨਮ ਲੈਂਦਾ। 2. ਸੰ. ਜਾਮਿਤ੍ਵ. ਨਾਮ/n. ਅਪਣਾਇਤ. ਯਗਾਨਗਤ. “ਪੰਚ ਭੂਤ ਬਸਿ ਕੀਨੇ ਜਮਤ, ਨ ਤ੍ਰਾਸ.” (ਸਵੈਯੇ ਮਃ ੪ ਕੇ) ਪੰਚ ਭੂਤ ਅਪਣਾਕੇ ਕਾਬੂ ਕੀਤੇ ਹਨ, ਭੈ ਵਿਖਾਕੇ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|