Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jampur⒤. ਜਮਾਂ ਦੀ ਪੁਰੀ, ਜਮਾਂ ਦਾ ਦੇਸ਼, ਧਰਮਰਾਜ ਦੇ ਦਰਬਾਰ, ਅਗਲੇ ਜਹਾਨ) । city of death, court of the king of death, next world. ਉਦਾਹਰਨ: ਬਿਨੁ ਨਾਵੈ ਠਉਰੁ ਨ ਪਾਇਨੀ ਜਮਪੁਰਿ ਦੂਖ ਸਹਾਹਿ ॥ (ਜਮਾਂ ਦੀ ਪੁਰੀ ਵਿਚ). Raga Sireeraag 3, 57, 3:3 (P: 36). ਉਦਾਹਰਨ: ਜਨਮ ਮਰਣੁ ਨਿਵਾਰੀਐ ਦੁਖੁ ਨ ਜਮਪੁਰਿ ਹੋਇ ॥ (ਭਾਵ ਧਰਮਰਾਜ ਦੇ ਦਰਬਾਰ ਵਿਚ). Raga Aaasaa 5, 136, 3:1 (P: 426). ਉਦਾਹਰਨ: ਜਮਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ ॥ (ਅਗਲੇ ਜਹਾਨ). Raga Aaasaa 3, Asatpadee 29, 6:2 (P: 426).
|
SGGS Gurmukhi-English Dictionary |
in/to the city of death, to the messanger of death.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|