Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jamėh. ਜਮ ਦਾ। of the courier of death. ਉਦਾਹਰਨ: ਹਰਿ ਹਰਿ ਕਰਤ ਨਹੀ ਦੁਖੁ ਜਮਹ ॥ Raga Gond, Naamdev, 5, 1:2 (P: 874).
|
Mahan Kosh Encyclopedia |
(ਜਮਹਿ) ਯਮ ਦਾ. ਕਾਲ ਦਾ. “ਹਰਿ ਹਰਿ ਕਰਤ ਨਹੀ ਦੁਖ ਜਮਹ.” (ਗੌਡ ਨਾਮਦੇਵ) “ਦੂੜਾ ਆਇਓ ਜਮਹਿ ਤਣਾ.” (ਸ੍ਰੀ ਤ੍ਰਿਲੋਚਨ) 2. ਯਮ ਨੂੰ. ਕਾਲ ਪ੍ਰਤਿ। 3. ਜਨਮਦੇ ਹਨ. ਜਨਮਹਿਂ. “ਪ੍ਰਭੁ ਬਿਸਰਤ ਮਰਿ ਜਮਹਿ ਅਭਾਗੇ.” (ਗਉ ਥਿਤੀ ਮਃ ੫) 4. ਦੇਖੋ- ਜਮਾ। 5. ਦੇਖੋ- ਜਮੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|