Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jamahi. 1. ਜਮ ਦਾ, ਜਮ ਨੇ, ਜਮ ਨੂੰ। 2. ਜਨਮੇ। 1. courier of death. 2. takes birth, borns. ਉਦਾਹਰਨਾ: 1. ਦੂੜਾ ਆਇਓਹਿ ਜਮਹਿ ਤਣਾ ॥ (ਜਮ ਦਾ ਪੁੱਤਰ ਭਾਵ ਬੁਢੇਪਾ) (ਬੁਢਾਪਾ ਜਮ ਦਾ ਸੁਨੇਹਾ ਲੈ ਕੇ ਆਇਆ). Raga Sireeraag, Trilochan, 2, 1:1 (P: 92). ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ ॥ (ਜਮ ਨੇ ਵੇਖੀ). Raga Aaasaa 5, Chhant 11, 1:4 (P: 460). ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨੑਿ ਲੀਜੈ ॥ Raga Raamkalee, Naamdev, 4, 4:1 (P: 973). 2. ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ ॥ Raga Gaurhee 5, Thitee, 9:8 (P: 298). ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ ॥ Raga Goojree 5, Vaar 20ਸ, 5, 2:8 (P: 523).
|
SGGS Gurmukhi-English Dictionary |
1. by the/to the/with/the messenger of death. 2. take birth, are born.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਮਹ) ਯਮ ਦਾ. ਕਾਲ ਦਾ. “ਹਰਿ ਹਰਿ ਕਰਤ ਨਹੀ ਦੁਖ ਜਮਹ.” (ਗੌਡ ਨਾਮਦੇਵ) “ਦੂੜਾ ਆਇਓ ਜਮਹਿ ਤਣਾ.” (ਸ੍ਰੀ ਤ੍ਰਿਲੋਚਨ) 2. ਯਮ ਨੂੰ. ਕਾਲ ਪ੍ਰਤਿ। 3. ਜਨਮਦੇ ਹਨ. ਜਨਮਹਿਂ. “ਪ੍ਰਭੁ ਬਿਸਰਤ ਮਰਿ ਜਮਹਿ ਅਭਾਗੇ.” (ਗਉ ਥਿਤੀ ਮਃ ੫) 4. ਦੇਖੋ- ਜਮਾ। 5. ਦੇਖੋ- ਜਮੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|