Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jamaa. ਜਮਾਂ ਦਾ। the couriers of death, the messengers of death. ਉਦਾਹਰਨ: ਤਾ ਕੈ ਕਛੂ ਨਾਹੀ ਡਰੁ ਜਮਾ ॥ Raga Gaurhee 5, 103, 3:2 (P: 186).
|
Mahan Kosh Encyclopedia |
ਅ਼. [جمع] ਜਮਅ਼. ਨਾਮ/n. ਜੋੜ. ਮੀਜ਼ਾਨ। 2. ਸੰਗ੍ਰਹਿ। 3. ਜਮਾ ਸ਼ਬਦ ਖ਼ਾਤਿਰਜਮਾ (ਤਸੱਲੀ) ਲਈ ਭੀ ਵਰਤਿਆ ਹੈ. “ਇਸ ਬਿਧਿ ਤਾਂਕੀ ਜਮਾ ਕਰਾਈ.” (ਗੁਵਿ ੧੦). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|