Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jamaaṫee. ਹਮ ਬਰਾਬਰ, ਇਕੋ ਜਮਾਤ ਨਾਲ ਸਬੰਧ ਰਖਣ ਵਾਲਾ। brotherhood. ਉਦਾਹਰਨ: ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ Japujee, Guru Nanak Dev, 28:3 (P: 6).
|
SGGS Gurmukhi-English Dictionary |
of different groups; of brotherhood/classmates.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. classfellow, classmate; adj. pertaining to ਜਮਾਤ.
|
Mahan Kosh Encyclopedia |
ਵਿ. ਜਮਾਅ਼ਤ ਨਾਲ ਸੰਬੰਧ ਰੱਖਣ ਵਾਲਾ. ਭਾਵ- ਬਰਾਬਰ ਦਾ. “ਆਈਪੰਥੀ ਸਗਲ ਜਮਾਤੀ.” (ਜਪੁ) ਸਭ ਨੂੰ ਆਪਣੇ ਬਰਾਬਰ ਦਾ ਸਮਝਣਾ, ਭਾਵ- ਕਿਸੇ ਨੂੰ ਨੀਚ ਨਾ ਜਾਨਣਾ, ਆਈਪੰਥ ਦਾ ਸਾਂਪ੍ਰਦਾਈ ਹੋਣਾ ਹੈ। 2. ਹਮਜਮਾਤੀ. Class-fellow. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|