Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ja-y. ਜੈ, ਸੋਭਾ, ਜਸ; ਜਿਤ, ਫਤਹਿ (ਮਹਾਨਕੋਸ਼)। victory. ਉਦਾਹਰਨ: ਸ੍ਰੀ ਗੁਰ ਰਾਮਦਾਸ ਜਯੋ ਜਯ ਜਗਮਹਿ ਤੈ ਹਰਿ ਪਰਮਪਦੁ ਪੑਾਇਯਉ ॥ Sava-eeay of Guru Ramdas, Bal, 1:7 (P: 1405).
|
Mahan Kosh Encyclopedia |
ਸੰ. ਨਾਮ/n. ਜੀਤ. ਫ਼ਤਹਿ. “ਦੇਵ ਤੋਹਿ ਜਸ ਜਯ ਜਯ ਜੰਪਹਿ.” (ਸਵੈਯੇ ਮਃ ੫ ਕੇ) 2. ਵਿਸ਼ਨੁ ਦਾ ਇੱਕ ਪਾਰਸ਼ਦ (ਨਫ਼ਰ). ਦੇਖੋ- ਜਯ ਵਿਜਯ। 3. ਇੰਦ੍ਰ. ਦੇਵਰਾਜ। 4. ਮਹਾਭਾਰਤ ਗ੍ਰੰਥ ਦਾ ਪੁਰਾਣਾ ਨਾਉਂ।{955} ੫. ਪਦਮਾਵਤੀ ਦੇ ਉਦਰ ਤੋਂ ਕਲਕੀ ਦਾ ਪੁਤ੍ਰ. ਦੇਖੋ- ਕਲਕੀ. Footnotes: {955} “ततो जयमुदीरयेत्.” (ਮਹਾਭਾਰਤ ਦਾ ਪਹਿਲਾ ਸ਼ਲੋਕ).
Mahan Kosh data provided by Bhai Baljinder Singh (RaraSahib Wale);
See https://www.ik13.com
|
|