Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jaran. ਸਹਾਰਦੇ ਹਨ। bear, tolerate.
ਉਦਾਹਰਨ:
ਜਾ ਕਉ ਭਇਓ ਕ੍ਰਿਪਾਲੁ ਬੀਠੁਲਾ ਤਿਨਿ ਹਰਿ ਹਰਿ ਅਜਰ ਜਰਨ ॥ Raga Saarang 5, 13, 3:2 (P: 1206).

SGGS Gurmukhi-English Dictionary
endure, experience.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਜਰਨਾ) ਦੇਖੋ- ਜਰਣ. “ਜਰਹਿ ਨਹੀ ਉਰ ਜਰਹਿ ਕੁਚਾਰੇ.” (ਗੁਪ੍ਰਸੂ) ਮਨ ਵਿੱਚ ਸਹਾਰਦੇ ਨਹੀਂ, ਕੁਚਾਲੀ ਸੜਦੇ ਹਨ. “ਆਪਨ ਬਿਭਉ ਆਪ ਹੀ ਜਰਨਾ.” (ਬਿਲਾ ਮਃ ੫) 2. ਸੜਨਾ. ਜਲਨਾ. “ਆਜ ਉਚਿਤ ਨਹੀਂ ਜਰਨ ਤਿਹਾਰੋ.” (ਚਰਿਤ੍ਰ ੧੮੨) “ਪਰ ਸੰਪਤਿ ਕੋ ਦੇਖਤ ਜਰਨਾ। ਪਰਜਸ ਸੁਨਤ ਰਿਦੇ ਨਹਿ ਜਰਨਾ.” (ਗੁਪ੍ਰਸੂ) 3. ਜੜਨਾ. “ਤਵਾ ਸੁ ਜਰਕੈ ਤਾਸ ਪੈ.” (ਚਰਿਤ੍ਰ ੧੩੨).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits