Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaraa. 1. ਬੁਢਾਪਾ। 2. ਬਰਦਾਸ਼ਤ ਕੀਤਾ। 1. old age. 2. bore, tolerated, endured. ਉਦਾਹਰਨਾ: 1. ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥ Raga Sireeraag 5, 76, 4:3 (P: 44). 2. ਅਪਿਉ ਪੀਓ ਗਤੁ ਥੀਓ ਭਰਮਾ ਕਹੁ ਨਾਨਕ ਅਜਰੁ ਜਰਾ ॥ Raga Jaitsaree 5, 6, 2:2 (P: 701).
|
SGGS Gurmukhi-English Dictionary |
[Sk. n.] Old age
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adv. a little, a bit also ਜ਼ਰਾ.
|
Mahan Kosh Encyclopedia |
ਸੰ. ਨਾਮ/n. ਬੁਢਾਪਾ. “ਜਰਾ ਕਾ ਭਉ ਨਾ ਹੋਵਈ, ਜੀਵਨੁਪਦਵੀ ਪਾਇ.” (ਗੂਜ ਮਃ ੩) ਬ੍ਰਹਮਵੈਵਰਤ ਪੁਰਾਣ ਵਿੱਚ ਲਿਖਿਆ ਹੈ ਕਿ ਜਰਾ ਕਾਲ ਦੀ ਪੁਤ੍ਰੀ ਹੈ, ਜੋ ਆਪਣੇ ਭਾਈ ਚੌਸਠ ਰੋਗਾਂ ਨੂੰ ਨਾਲ ਲੈਕੇ ਸੰਸਾਰ ਪੁਰ ਵਿਚਰਦੀ ਹੈ। 2. ਦੇਖੋ- ਜਰਰਾ। 3. ਇੱਕ ਰਾਖਸੀ. ਦੇਖੋ- ਜਰਾਸੰਧ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|