Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jar⒤. 1. ਸੜ। 2. ਬਰਦਾਸ਼ਤ ਕਰਨਾ, ਝਲਣਾ। 3. ਬੁਢਾਪਾ। 1. burn. 2. bear. 3. old age. ਉਦਾਹਰਨਾ: 1. ਰਾਮ ਜਪਤ ਤਨੁ ਜਰਿ ਕੀ ਨ ਜਾਇ ॥ (ਸਰੀਰ ਕਿਵੇਂ ਸੜ ਸਕਦਾ ਹੈ). Raga Gaurhee, Kabir 33, 1:1 (P: 329). 2. ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥ Raga Raamkalee 5, Vaar 18:6 (P: 965). 3. ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ ॥ Raga Bhairo 1, 3, 1:1 (P: 1125).
|
SGGS Gurmukhi-English Dictionary |
1. by burning, get burnet. 2. endure, experience. 3. by old age.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਰਾ ਨੇ. “ਜਰਿ ਜੀਤਿਆ ਸਿਰ ਕਾਲੋ.” (ਭੈਰ ਮਃ ੧) 2. ਜਰਾ ਕਰਕੇ. ਬੁਢਾਪੇ ਨਾਲ। 3. ਜਲਕੇ. ਦਗਧ ਹੋਕੇ। 4. ਨਾਮ/n. ਜਲਨ. ਦਾਹ. ਸੰਤਾਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|