Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jari-aa. ਝਲਿਆ, ਬਰਦਾਸ਼ਤ ਕੀਤਾ; ਸਾੜੇ। tolerated; burnt. ਉਦਾਹਰਨ: ਕਹੁ ਨਾਨਕ ਅਜਰੁ ਜਿਨਿ ਜਰਿਆ ਤਿਸ ਹੀ ਕਉ ਬਨਿ ਆਵਤ ॥ Raga Saarang 5, 9, 4:2 (P: 1205). ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥ (ਤਿੰਨੇ ਤਲੀਆਂ ਭਾਵ ਤਿੰਨੇ ਢੁਕਦੀਆਂ ਹਨ). Raga Goojree, Naamdev, 2, 3:2 (P: 525). {ਤਿੰਨਾਂ ਲੋਕਾਂ ਦਾ ਭਾਰਿ ਸਹਾਰਿਆ ਹੋਇਆ ਹੈ (ਨਿਰਣੈ), ਤਿੰਨੇ ਤਾਪ ਸਾੜ ਦਿਤੇ ਹਨ (ਦਰਪਣ)}.
|
|