Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaree-aa. 1. ਝਲਦਾ। 2. ਬੁਢਾਪਾ। 3. ਸੜਨਾ। 1. bears. 2. old age. 3. burn. ਉਦਾਹਰਨਾ: 1. ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ ॥ (ਝਲੀਦੀ ਹੈ). Raga Aaasaa 4, Chhant 15, 2:2 (P: 449). 2. ਨਹ ਮਰੀਆ ਨਹ ਜਰੀਆ ॥ Raga Soohee 5, 44, 1:5 (P: 746). 3. ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮ ਮਦ ਮਾਤ ਕੋਪ ਜਰੀਆ ॥ Raga Kaanrhaa 5, 30, 2:1 (P: 1303).
|
SGGS Gurmukhi-English Dictionary |
1. how endured. 2. grows old. 3. burning.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. means, resource,; also ਜ਼ਰੀਆ.
|
Mahan Kosh Encyclopedia |
ਜੜੀ. ਬੂਟੀ। 2. ਜਰਣ ਦੀ ਰੀਤਿ. ਬਰਦਾਸ਼੍ਤ ਕਰਨ ਦੀ ਆਦਤ. “ਜਿਸੁ ਲਾਗੀ ਪੀਰ ਪਿਰੰਮ ਕੀ, ਸੋ ਜਾਣੈ ਜਰੀਆ.” (ਆਸਾ ਛੰਤ ਮਃ ੪) 3. ਜਲਿਆ. “ਕੋਪ ਜਰੀਆ.” (ਕਾਨ ਮਃ ੫) 4. ਜਰਾ. ਬੁਢਾਪਾ. “ਨਹ ਮਰੀਆ, ਨਹ ਜਰੀਆ.” (ਸੂਹੀ ਮਃ ੫ ਪੜਤਾਲ) 5. ਜਾਲੀ. ਮੱਛੀ ਫਾਹੁਣ ਦਾ ਜਾਲ. “ਜਰੀਆ ਅੰਧ ਕੰਧ ਪਰ ਡਾਰੇ.” (ਦੱਤਾਵ) ਦੇਖੋ- ਅੰਧ ੧੦। 6. ਅ਼. [ذرِیعہ] ਜ਼ਰੀਅ਼ਹ. ਵਸੀਲਾ. ਸੰਬੰਧ. ਦ੍ਵਾਰਾ. ਮਾਰਫ਼ਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|