Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaræ. 1. ਸੜੇ। 2. ਸਹਾਰਦਾ ਹੈ, ਬਰਦਾਸ਼ਤ ਕਰਦਾ ਹੈ। 1. burn. 2. bears, endures. ਉਦਾਹਰਨਾ: 1. ਕਾ ਕੋ ਜਰੈ ਕਾਹਿ ਹੋਇ ਹਾਨਿ ॥ Raga Gaurhee, Kabir, 33, 2:1 (P: 329). ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥ (ਸੜਦਾ ਹੈ). Raga Maaroo 1, Asatpadee 11, 6:2 (P: 1016). 2. ਜਿਸਹਿ ਜਰਾਏ ਆਪਿ ਸੋਈ ਅਜਰੁ ਜਰੈ ॥ Raga Raamkalee 5, Vaar 3:7 (P: 958).
|
SGGS Gurmukhi-English Dictionary |
1. is burnt, burns. 2. endures.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|