Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jalaṫ. 1. ਸੜਦੇ, ਜਲਦੇ। 2. ਸੜਦੇ, ਕ੍ਰਿਝਦੇ, ਦੁਖੀ ਹੁੰਦੇ। 1. burning. 2. grudging, in anguish. ਉਦਾਹਰਨਾ: 1. ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥ Raga Aaasaa, Dhanaa, 1, 2:1 (P: 487). 2. ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥ Raga Sorath 4, Vaar 12, Salok, 3, 2:6 (P: 647).
|
SGGS Gurmukhi-English Dictionary |
on fire (of desire, with Maya), burning (with vices/desire/ego).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਲਦਾ. ਸੜਦਾ ਹੋਇਆ. ਜਲਦਿਆਂ ਹੋਇਆ. ਜਲਦੇ ਹੋਏ. “ਅਬ ਮੋਹਿ ਜਲਤ ਰਾਮਜਲੁ ਪਾਇਆ.” (ਗਉ ਕਬੀਰ) 2. ਨਾਮ/n. ਜਲਨ. ਦਾਹ. “ਰਾਮਉਦਕਿ ਤਨੁ ਜਲਤ ਬੁਝਾਇਆ.” (ਗਉ ਕਬੀਰ) 3. ਵਿ. ਜ੍ਵਲਿਤ. “ਜਲਤ ਅਗਨਿ ਮਹਿ ਜਨ ਆਪਿ ਉਧਾਰੇ.” (ਬਿਲਾ ਮਃ ੫) ਮਚਦੀਹੋਈ ਅੱਗ ਵਿੱਚੋਂ ਦਾਸ ਬਾਹਰ ਕੱਢ ਲਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|