Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jalṫaa. ਸੜਦਾ, ਦੁਖੀ ਹੁੰਦਾ। burning, on fire, aflame, in anguish. ਉਦਾਹਰਨ: ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ ॥ Raga Sireeraag 5, 25, 6:1 (P: 70). ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ ॥ Raga Vadhans 4, Vaar 21, Salok, 3, 2:2 (P: 594). ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ ॥ (ਤਪਨਾ, ਗਰਮ ਹੋਣਾ). Raga Gond 4, 3, 1:2 (P: 860).
|
SGGS Gurmukhi-English Dictionary |
burning/on fire/in vices with (desire/Maya/ego/anger/vices etc).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|