Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jalṫee. 1. ਬਲਦੀ, ਮਚਦੀ। 2. ਸੜਦੀ। 1. burning. 2. burning, aflame. ਉਦਾਹਰਨਾ: 1. ਸੀਤਲ ਸਾਂਤਿ ਸੂਖ ਹਰਿ ਸਰਣੀ ਜਲਤੀ ਅਗਨਿ ਨਿਵਾਰੇ ॥ Raga Gaurhee 5, 138, 1:3 (P: 210). 2. ਲਖ ਚਉਰਾਸੀ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ॥ Salok 3, 28:1 (P: 1416).
|
SGGS Gurmukhi-English Dictionary |
burning, i.e., overpowering.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਚਤੀ ਹੋਈ. ਜ੍ਵਲਿਤ. “ਜਲਤੀ ਅਗਨਿ ਨਿਵਾਰੋ.” (ਗਉ ਮਃ ੫) 2. ਜਲਦੀ (ਸ਼ੀਘ੍ਰਤਾ) ਦੀ ਥਾਂ ਭੀ ਪੰਜਾਬੀ ਵਿੱਚ ਜਲਤੀ ਸ਼ਬਦ ਵਰਤਿਆਜਾਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|