Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jalaḋʰ⒤. ਜਲਧਾਰਨ ਵਾਲਾ, ਸਮੁੰਦਰ। ocean. ਉਦਾਹਰਨ: ਬੇਢੀ ਕੇ ਗੁਣ ਸਨਿ ਰੀ ਬਾਈ ਜਲਧਿ ਬਾਂਧਿ ਧ੍ਰੁ ਥਾਪਿਓ ਹੋ ॥ Raga Sorath, Naamdev, 2, 4:1 (P: 657).
|
SGGS Gurmukhi-English Dictionary |
to the oceans.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਜਲਧਾਰਨ ਵਾਲਾ ਸਮੁੰਦਰ. “ਜਲਧਿ ਬਾਂਧਿ, ਧ੍ਰੂ ਥਾਪਿਓ ਹੋ.” (ਸੋਰ ਨਾਮਦੇਵ) ਸਮੁੰਦਰ ਨੂੰ ਸੀਮਾ ਵਿੱਚ ਬੰਨ੍ਹਿਆ ਅਤੇ ਧ੍ਰੁਵ ਨੂੰ ਤਾਰਿਆਂ ਦੇ ਮੱਧ ਲੱਠਰੂਪ ਸ੍ਥਾਪਨ ਕੀਤਾ ਹੈ. ਸਮੁੰਦਰ ਦਾ ਪੁਲ ਬੰਨ੍ਹਿਆ ਅਤੇ ਧ੍ਰੁਵ ਨੂੰ ਅਟਲ ਪਦਵੀ ਦਿੱਤੀ। 2. ਦਸ ਸ਼ੰਖ ਦੀ ਗਿਣਤੀ. ਅਰਥਾਤ- ਮਹਾਪਦਮ. ਦੇਖੋ- ਸੰਖ੍ਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|