Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jal-hi. 1. ਸੜਨਾ। 2. ਜਲ (ਪਾਣੀ) ਵਿਚ/ਅੰਦਰ। 3. ਜਲ ਹੀ। 4. ਜਲ ਦਾ। 1. burn. 2. in water water. 3. water. 4. of water. ਉਦਾਹਰਨਾ: 1. ਗਰਬਿ ਅਟੀਆ ਤ੍ਰਿਸਨਾ ਜਲਹਿ ਦੁਖੁ ਪਾਵਹਿ ਦੂਜੈ ਭਾਇ ॥ Raga Sireeraag 3, 61, 2:2 (P: 38). ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ ॥ (ਸੜਦਾ). Raga Jaitsaree 5, Vaar 2:3 (P: 706). 2. ਸਭੁ ਜਗਜੀਵਨੁ ਜਗਿ ਆਪਿ ਹੈ ਨਾਨਕ ਜਲੁ ਜਲਹਿ ਸਮਾਇ ॥ Raga Sireeraag 4, 68, 4:3 (P: 41). 3. ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥ Raga Gaurhee, Kabir, 2, 1:2 (P: 323). 4. ਜਿਉ ਦੂਧ ਜਲਹਿ ਸੰਜੋਗੁ ॥ Raga Bilaaval 5, Asatpadee 2, 7:3 (P: 838).
|
SGGS Gurmukhi-English Dictionary |
1. burn, are burnt; boil (with desire). 2. with/of/from/to water.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|