Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jalæ. 1. ਬਲਣਾ। 2. ਜਗਨਾ। 3. ਸੜੇ। 4. ਸੜਨਾ ਭਾਵ ਦੁਖੀ ਹੋਣਾ। 5. ਸੜਨ ਨਾਲ। 1. burning. 2. lighted. 3. burnt down. 4. burning in anguish. 5. by burning. ਉਦਾਹਰਨਾ: 1. ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ ॥ Raga Sireeraag 1, 16, 2:1 (P: 20). 2. ਬਿਨੁ ਤੇਲ ਦੀਵਾ ਕਿਉ ਜਲੈ ॥ Raga Sireeraag 1, 33, 1:1 (P: 25). 3. ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥ Raga Sireeraag 3, Asatpadee 23, 5:2 (P: 68). 4. ਤਿਸਨਾ ਅਗਨਿ ਜਲੈ ਸੰਸਾਰਾ ॥ Raga Maajh 3, Asatpadee 19, 3:1 (P: 120). 5. ਜਲੈ ਨ ਪਾਈਐ ਰਾਮ ਸਨੇਹੀ ॥ Raga Gaurhee 5, 99, 1:1 (P: 185).
|
SGGS Gurmukhi-English Dictionary |
[var.] From Jala, (in) water
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਜਲਦਾ ਹੈ. ਦੇਖੋ- ਜਲਨਾ। 2. ਜਲਨ ਤੋਂ. ਜਲਨੇ ਸੇ. “ਜਲੈ ਨ ਪਾਈਐ ਰਾਮ ਸਨੇਹੀ.” (ਗਉ ਮਃ ੫) 3. ਜਲਾਵੈ. ਦਗਧ ਕਰੈ. “ਹਰਿ ਸੰਗਿ ਰਾਤੇ ਭਾਹਿ ਨ ਜਲੈ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|