Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaᴺ. 1. ਜਦੋਂ, ਜਿਸ ਵੇਲੇ। 2. ਜਿਸ। 3. ਜਦ ਕਿ। 4. ਜੇ ਕਰ, ਜੇ। 5. ਜਿਸ ਥਾਂ। 1. when, at the time. 2. which. 3. when. 4. if. 5. where. ਉਦਾਹਰਨਾ: 1. ਜਾਂ ਤਿਸੁ ਭਾਵੈ ਤਾ ਲਾਗੈ ਭਾਉ ॥ Raga Sireeraag, Kabir, 1, 3:1 (P: 92). 2. ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥ Raga Raamkalee 9, 1, 2:2 (P: 902). 3. ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲਿ ॥ Raga Sireeraag 4, Vaar 20ਸ, 1, 1:2 (P: 91). ਜਾਂ ਆਪੇ ਵਰਤੈ ਏਕੋ ਸੋਈ ॥ Raga Bhairo 3, 4, 1:2 (P: 1128). 4. ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥ Raga Gaurhee 4, Vaar 10ਸ, 4, 2:3 (P: 305). 5. ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ ॥ (ਜਿਥੇ, ਜਿਸ ਥਾਂ). Raga Malaar 1, Vaar 21, Salok, 1, 3:2 (P: 1287).
|
SGGS Gurmukhi-English Dictionary |
or, if, when, where, whatever, whenever, whatever time, from, at the time, even if, though, in case, whose, from whom, for whom, beause.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਜਾ 2. “ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ.” (ਮਲਾ ਮਃ ੩) 2. ਜਾਨ ਦਾ ਸੰਖੇਪ। 3. ਅਜ਼-ਆਂ ਦਾ ਸੰਖੇਪ. ਉਸ ਤੋਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|